Dreams Gurjazz Gurlez Akhtar Lyrics

App Name
Publisher
Genre
Size
Latest Version --
MOD Info
Get it On
Update
Download ()

Topic we Cover

Dreams Gurjazz Lyrics

Dreams by Gurjazz Lyrics
Dreams by Gurjazz Lyrics

ਸੋਨੇ ਰੰਗੀਏ ਸੋਨਾ ਪਾਯਾ
ਫਿਕਾ ਲਗਦਾ ਤੇਰੇ ਨੀ
ਚੋਬਰ ਮਾਰਦਾ ਫਿਰਦਾ ਵੇਖ ਲ
ਵਿਚ ਸਪਨੋ ਗੇਹਦੇ ਨੀ

ਸ਼ੁਰੂ ਤੋਂ ਬੰਦੇ ਆਏ ਆਂ ਹੰਜਾ
ਹੋ ਬੋਲ ਬਾਨੀ ਤੋ ਟਚ ਭਤਿੰਦਾ
ਸੰਜਯ ਡਟ ਦੇ ਫਨ ਗੋਰੀਏ
ਜੱਟੀ ਫਨ ਰਵੀਨਾ ਤੰਦੋਂ ਦੀ

ਜੱਟ ਨਾਲ ਯਾਰੀ ਲਾ ਲੇ ਜਟੀ ਯੈ
ਫੁੱਲ ਗੈਰੇਂਟੀ ਹੁਨਡਾਨ ਦੀ
100 ਖਾਣੇ ਆ ਐਸ਼ ਕਰੇਂਗੀ
ਜਿੱਦਾਂ ਰਾਣੀ ਲਂਡਨ ਦੀ

ਵੇ ਬੀਕਾਨੇਰੀ ਫ਼ੀਮ ਕਿਹੰਦੇ ਨੇ
ਲਾਖ ਮੇਰੀ ਨੂ ਸੁਨ੍ਣ ਮੁੰਡੇ ਯਾ
ਓ ਲਬ ਲੇ ਆਪਣੇ ਲਾਵੇਲ ਦੀ
ਲੱਗੁਗਾ ਤੈਨੂ ਪੁੰਨ ਮੁੰਡੇ ਯਾ

ਹੋ ਪੈਰੀ ਪਾਯੀ ਜੁੱਤੀ ਕਸੂਰੀ
ਲਾਂਗ ਜਾ ਜੱਟਾ ਕਰ ਕੇ ਦੂਰੀ
ਦੇਖ ਕੇ ਤੈਨੂ ਜਟੀ ਯੈ ਨੀ
ਸਾਂਹ ਉੱਤੇ ਉੱਤੇ ਰਹਿੰਦੇ ਨੇ

ਵੇ ਤੇਰੇ ਵਰਗੇ ਨਾਮ ਜੱਟੀ ਦਾ
ਸੁਪਨੇਯਾਨ ਦੇ ਵਿਚ ਲੈਂਦੇ ਨੇ
ਆਂ ਯਾਰੀ ਲ ਕੇ ਲਗ ਜਾਣੇ
ਜਿਹਦੇ ਰੋਡ ਨਾ ਕਿੰਨੇ ਖੈਂਦੇ ਨੇ

ਜੱਟਾ ਪੈਗੀ ਚੋਬਰਣ ਨੂ
ਜੱਟੀ ਟੱਪਗੀ 18 ਵੇ
ਨੀ ਅਧਾ ਕਿਲੋ ਲਾਖ ਨਾਲ ਲਾਮਕੇ
ਸਿਰ ਪਰਚੇ 11 – 12 ਨੇ

ਗੁੱਟਾਂ ਉੱਤੇ ਨਾਮ ਗੋਰੀਏ
ਲਿਖੇ ਜਾਣੇ ਸ਼ਰੇਆਮ ਗੋਰੀਏ
ਧੱਕੇ ਨਾਲ ਕਰਦਾ ਮੈਚ ਰਾਸ਼ਿਯਾਨ
ਨਾ ਹੈਬਿਟ ਦਿਲ ਚ ਵੰਡਾਂ ਦੀ

ਜੱਟ ਨਾਲ ਯਾਰੀ ਲਾ ਲੇ ਜਟੀ ਯੈ
ਫੁੱਲ ਗੈਰੇਂਟੀ ਹੁਨਡਾਨ ਦੀ
100 ਖਾਣੇ ਆ ਐਸ਼ ਕਰੇਂਗੀ
ਜਿੱਦਾਂ ਰਾਣੀ ਲਂਡਨ ਦੀ

ਹੋ ਹਾਟ ਜਾ, ਹਾਟ ਜਾ ਗਿੱਲ ਤਲਵਾਰ’ਈ
ਕਾ-ਤੋਂ ਕਰਦਾ ਅੱਡਿਯਨ ਵੇ
ਨੀ ਚੋਬਰ ਔਂਦਾ ਤੇਰੇ ਪਿਛਹੇ
ਫਾਲੋ ਤਾਂ ਕਰਦੀ ਬਦਿਯਨ ਨੇ

ਨਰੀੰਦੇਰ’ਆਂ ਕਾਹਤੋਂ ਅਔਉਣੇ ਪਿਛਹੇ
ਜੱਟੀ ਨਾ ਅਔਉਣੀ ਤੇਰੇ ਹਿੱਸੇ
ਜੱਟ ਓਹ੍ਨਾ ਚੋਂ ਔਂਦੇ ਜਟੀ ਯੈ
ਜੋ ਧੱਕੇ ਨਾਲ ਕਬਜਾ ਲੈਂਦੇ ਨੇ

ਵੇ ਤੇਰੇ ਵਰਗੇ ਨਾਮ ਜੱਟੀ ਦਾ
ਸੁਪਨੇਯਾਨ ਦੇ ਵਿਚ ਲੈਂਦੇ ਨੇ
ਜੱਟ ਨਾਲ ਯਾਰੀ ਲਾ ਲੇ ਜਟੀ ਯੈ
ਫੁੱਲ ਗੈਰੇਂਟੀ ਹੁਨਡਾਂ ਦੀ

ਹਨ ਯਾਰੀ ਲ ਕੇ ਲਗ ਜਾਣੇ
ਜਿਹਦੇ ਰੋਡ ਨਾ ਕਿੰਨੇ ਖੈਂਦੇ ਨੇ

ਜੱਟ ਨਾਲ ਯਾਰੀ ਲਾ ਲੇ ਜਟੀ ਯੈ
ਫੁੱਲ ਗੈਰੇਂਟੀ ਹੁਨਡਾਨ ਦੀ
100 ਖਾਣੇ ਆ ਐਸ਼ ਕਰੇਂਗੀ
ਜਿੱਦਾਂ ਰਾਣੀ ਲਂਡਨ ਦੀ


Dreams by Gurjazz Lyrics in punjabi,dreams,dream Lyrics in punjabi, Dreams Lyrics in punjabi Gurjazz dreams dreamscreen,dreamspark Gurjazz.,Dreams by Gurjazz Mp3 song Download from Punjabi Singles,Dreams listen gaana & video Gurjazz.Dreams,Gurjazz,Dreams mp4 status Gurjazz Dreams Lyrics in punjabi by Gurjazz ft. Gurlez Akhtar is Latest Punjabi song written by Jassi Lohka, Narinder Talwara featuring Prabh Grewal and the music of new song is given by Laddi Gill while video is directed by Aarish, Sukh D.

Go to Download Page...

Comentarios cerrados.